"<span lang="ur">سُریندر گِل</span>[[ گٹھ:مضامین جنہاں وچ اردو بولی دا متن شامل اے ]]" دیاں دہرائیاں وچ وکھراپا

Content deleted Content added
"{{Infobox writer | name = ਸੁਰਿੰਦਰ ਗਿੱਲ | image = Punjabi poet Surinder Gill.jpg | image_size = | alt = | caption = ਸੁਰਿੰ..." نال صفحہ بنایا گیا۔
 
No edit summary
 
لیک ۱ –
{{Infobox writer
| name = ਸੁਰਿੰਦਰسریندر ਗਿੱਲگل
| image = Punjabi poet Surinder Gill.jpg
| image_size =
| alt =
| caption = ਸੁਰਿੰਦਰسریندر ਗਿੱਲگل
| pseudonym =
| birth_name =
| birth_date ={{Birth date and age|df=y|1942|03|23}}
| birth_place = پنڈ رومی، ضلع لدھیانہ،بھارتی ([[پنجاب، بھارت|پنجاب]])
| birth_place = ਪਿੰਡ ਰੂਮੀ, ਜ਼ਿਲ੍ਹਾ ਲੁਧਿਆਣਾ,ਭਾਰਤੀ ([[ਪੰਜਾਬ, ਭਾਰਤ|ਪੰਜਾਬ]])
| death_date =
| death_place =
| occupation = ਅਧਿਆਪਕاستاد ਲੇਖਕ,لکھاری، ਕਵੀشاعر
| language = [[ਪੰਜਾਬੀپنجابی ਭਾਸ਼ਾبولی|ਪੰਜਾਬੀپنجابی]]
| period = ਵਰਤਮਾਨحال
| genre = ਨਜ਼ਮنظم
| subject = ਸਮਾਜਕ ਸਰੋਕਾਰسماجی سروکار
| movement = ਪ੍ਰਗਤੀਵਾਦੀترقی پسند
| notable_works =
}}
'''ਸੁਰਿੰਦਰسریندر ਗਿੱਲگل''' (ਜਨਮجم 23 ਮਾਰਚمارچ 1942) ਪੰਜਾਬੀپنجابی ਕਵੀشاعر ਹਨہن ਅਤੇاتے ਮਸ਼ਹੂਰمشہور ਗੀਤگیت ''ਛੱਟਾچھٹا ਚਾਨਣਾਂچانناں ਦਾدا ਦੇਈدیئی ਜਾਣਾجانا ਹੋہو'' ਦੇدے ਰਚੇਤਾرچیتا ਹਨ।ہن۔ ਉਹاوہ ਭਾਸ਼ਾبولی ਵਿਭਾਗڈیپارٹمنٹ ਪੰਜਾਬپنجاب ਦੇدے 2010 ਲਈلئی ਸ਼ਿਰੋਮਣੀشرومنی ਪੰਜਾਬੀپنجابی ਕਵੀشاعر ਪੁਰਸਕਾਰانعام ਨਾਲنال ਸਨਮਾਨਿਤسنمانت ਹਨ।ہن۔<ref>[http://articles.timesofindia.indiatimes.com/2011-10-20/india/30302551_1_highest-literary-award-sardar-anjum-bhau Surinder Gill and Surjit Judge have been selected for Shiromani Punjabi Poet Award]</ref>
== جیون ویروے ==
==ਜੀਵਨ ਵੇਰਵੇ==
سریندر گل دا جم 23 مارچ 1942 نوں سانجھے پنجاب دے ضلع لدھیانہ دے پنڈ رومی وچ س۔ سوداگر سنگھ گل اتے سری متی دلیپ کور دے پروار وچ ہویا۔
ਸੁਰਿੰਦਰ ਗਿੱਲ ਦਾ ਜਨਮ 23 ਮਾਰਚ 1942 ਨੂੰ ਸਾਂਝੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੂਮੀ ਵਿੱਚ ਸ. ਸੌਦਾਗਰ ਸਿੰਘ ਗਿੱਲ ਅਤੇ ਸ੍ਰੀਮਤੀ ਦਲੀਪ ਕੌਰ ਦੇ ਪਰਵਾਰ ਵਿੱਚ ਹੋਇਆ।
== شعری مجموعہ ==
==ਕਾਵਿ ਸੰਗ੍ਰਹਿ==
* ''ਸ਼ਗਨشگن'' (1963)
* ''ਸਫਰسفر ਤੇتے ਸੂਰਜسورج'' (1967)
* ''ਗੁੰਗਾگنگا ਦਰਦدرد'' (1987)
* ''ਆਵਾਜ਼آواز'' (1998)
* ''ਹੁਣہن ਧੀਆਂدھیاں ਦੀدی ਵਾਰੀواری'' (2005)
* ''ਦੋਸਤੀدوستی ਦੀدی ਰੁੱਤرتّ'' (2007)
* ''ادے توں است ہون تیک''
*''ਉਦੈ ਤੋਂ ਅਸਤ ਹੋਣ ਤੀਕ''
* ''من دا اتھرا گھوڑا''
*''ਮਨ ਦਾ ਅੱਥਰਾ ਘੋੜਾ''
== شعری نمونہ ==
==ਕਾਵਿ ਨਮੂਨਾ==
<poem>
<big>ਲਹੂلہو</big>
<small >
ایہہ لہو میرے پنجاب دا اے
ਇਹ ਲਹੂ ਮੇਰੇ ਪੰਜਾਬ ਦਾ ਹੈ
دھرتی تے ڈلھیا رنگ نہیں
ਧਰਤੀ ’ਤੇ ਡੁਲ੍ਹਿਆ ਰੰਗ ਨਹੀਂ
ایہہ لہو میرے پنجاب دا اے
ਇਹ ਲਹੂ ਮੇਰੇ ਪੰਜਾਬ ਦਾ ਹੈ
 
کوئی شہر دلی جاں امرتسر
ਕੋਈ ਸ਼ਹਿਰ ਦਿੱਲੀ ਜਾਂ ਅੰਮ੍ਰਿਤਸਰ
میرا پنڈ رومی جاں پریت نگر
ਮੇਰਾ ਪਿੰਡ ਰੂਮੀ ਜਾਂ ਪ੍ਰੀਤ ਨਗਰ
جدھروں وی چندری سوٕ آوے
ਜਿਧਰੋਂ ਵੀ ਚੰਦਰੀ ਸੋਅ ਆਵੇ
میرے دل وچ ڈونگھی لہہ جاوے
ਮੇਰੇ ਦਿਲ ਵਿੱਚ ਡੂੰਘੀ ਲਹਿ ਜਾਵੇ
ایہہ جو چوک وچ لہو-لہان پیا
ਇਹ ਜੋ ਚੌਕ ’ਚ ਲਹੂ-ਲੁਹਾਣ ਪਿਆ
ایہہ پنہ میری کتاب دا اے
ਇਹ ਪੰਨਾ ਮੇਰੀ ਕਿਤਾਬ ਦਾ ਹੈ
 
کلھ رات پنڈ دیاں نیائیاں ’چوں
ਕਲ੍ਹ ਰਾਤ ਪਿੰਡ ਦੀਆਂ ਨਿਆਈਆਂ ’ਚੋਂ
تڑ تڑ تڑ تڑ آواز پئی
ਤੜ ਤੜ ਤੜ ਤੜ ਆਵਾਜ਼ ਪਈ
ہر منہ تے سہم دا جندرا سی
ਹਰ ਮੂੰਹ ’ਤੇ ਸਹਿਮ ਦਾ ਜੰਦਰਾ ਸੀ
ہر اکھ سی جیکن تڑک گئی
ਹਰ ਅੱਖ ਸੀ ਜੀਕਣ ਤਿੜਕ ਗਈ
جہنوں ‘انپہچانی لاش’ کہن
ਜਿਹਨੂੰ ‘ਅਣਪਹਿਚਾਣੀ ਲਾਸ਼’ ਕਹਿਣ
ایہہ شو تاں کسے گلاب دا اے
ਇਹ ਸ਼ਵ ਤਾਂ ਕਿਸੇ ਗੁਲਾਬ ਦਾ ਹੈ
 
کجھ شیطاناں دی چال صحیح
ਕੁਝ ਸ਼ੈਤਾਨਾਂ ਦੀ ਚਾਲ ਸਹੀ
ساڈی جون تاں خراب ہوئی
ਸਾਡੀ ਜੂਨ ਤਾਂ ਖ਼ਰਾਬ ਹੋਈ
کیوں شہر دے متھے سہم جیہا
ਕਿਉਂ ਸ਼ਹਿਰ ਦੇ ਮੱਥੇ ਸਹਿਮ ਜਿਹਾ
کیوں پنڈ دی ستھّ بے آب ہوئی
ਕਿਉਂ ਪਿੰਡ ਦੀ ਸੱਥ ਬੇਆਬ ਹੋਈ
اس چندری بوا دی جڑھ پھڑیئے
ਇਸ ਚੰਦਰੀ ਬਵਾ ਦੀ ਜੜ੍ਹ ਫੜੀਏ
ایہہ لیکھا کس حساب دا اے
ਇਹ ਲੇਖਾ ਕਿਸ ਹਿਸਾਬ ਦਾ ਹੈ
 
دھرتی تے ڈلیا رنگ نہیں
ਧਰਤੀ ’ਤੇ ਡੁਲਿਆ ਰੰਗ ਨਹੀਂ
ایہہ لہو میرے پنجاب دا اے
ਇਹ ਲਹੂ ਮੇਰੇ ਪੰਜਾਬ ਦਾ ਹੈ
ایہہ تتا لہو پنجاب دا اے
ਇਹ ਤੱਤਾ ਲਹੂ ਪੰਜਾਬ ਦਾ ਹੈ
ایہہ گاڑھا لہو پنجاب دا اے
ਇਹ ਗਾੜ੍ਹਾ ਲਹੂ ਪੰਜਾਬ ਦਾ ਹੈ
</small>
</poem>
 
== باہرلے لنک ==
==ਬਾਹਰਲੇ ਲਿੰਕ==
* [https://www.youtube.com/watch?v=5dTlGwFO4j8 ਸੁਰਿੰਦਰسریندر ਗਿੱਲگل ਦਾدا ਮਕਬੂਲمقبول ਗੀਤگیت ਛੱਟਾچھٹا ਚਾਨਣਾਂچانناں ਦਾدا ਦੇਈدیئی ਜਾਣਾجانا ਹੋہو۔...” ۔”]
* [https://www.youtube.com/watch?v=HKAviSzwCCk ਸੁਰਿੰਦਰسریندر ਗਿੱਲگل ਨਾਲنال ਇੰਟਰਵਿਊانٹرویو -1]
* [https://www.youtube.com/watch?v=MjLx-ylrI2w ਸੁਰਿੰਦਰسریندر ਗਿੱਲگل ਨਾਲنال ਇੰਟਰਵਿਊانٹرویو -2]
==ਹਵਾਲੇ حوالے ==
{{ਹਵਾਲੇحوالے}}
 
[[گٹھ:پنجابی شاعر]]
[[ਸ਼੍ਰੇਣੀ:ਪੰਜਾਬੀ ਕਵੀ]]